Diljit Dosanjh
Ghost

[Intro]
Ayy

[Chorus]
House full, ਵਿਕਦੇ ਆਂ show
Downtown ਲੱਗੇ billboard
Backdoor ਖੜ੍ਹੀ ਕਾਲ਼ੀ ghost
ਦੇਖ ਲੈ ਉਡਾਉਂਦੇ ਮੁੰਡੇ ਹੋਸ਼

[Verse 1]
Record label ਲੱਗੇ ਆਂ line'ਆਂ 'ਚ
ਗੱਲ-ਬਾਤ ਹੁੰਦੀ ਆ sign'ਆਂ 'ਚ
ਯਾਰ dive ਕਰਦੇ ਆਂ fame'ਆਂ 'ਚ
Mag ਸਾਡੇ ਆਉਂਦੇ ਆਂ van'ਆਂ 'ਚ

[Pre-Chorus]
Private ਕਰਦੇ ਆਂ board
Backyard ਲੱਗੇ lakeshore

[Chorus]
House full, ਵਿਕਦੇ ਆਂ show
Downtown ਲੱਗੇ billboard
Backdoor ਖੜ੍ਹੀ ਕਾਲ਼ੀ ghost
ਦੇਖ ਲੈ ਉਡਾਉਂਦੇ ਮੁੰਡੇ ਹੋਸ਼

[Verse 1]
Barrio ਬਣੇ uptown mate
Links ਸਾਰੇ interstate
Collabs ਮੇਰੀ ਕਰਦੇ ਆਂ wait
Goddamn, ਤੂੰ ਪੁੱਛਦੀ ਐ date
[Verse 2]
Head down ਕਰਾਵੇ crossbow
Although ਨੇ ਰੱਖੇ long nose
Speedboat ਕਰੇ mind blow
ਹੋਵਾਂ ਜਦੋਂ low, I keep it ten toes

[Verse 3]
ਜਾਈਏ ਜਿੱਥੇ, ਓਥੇ ਵਿਕੇ
Millis 'ਚ ਖ਼ਰਚੇ, milli 'ਚ pay
Yacht ਸਾਡੀ ਲਗਦੀ ਆ bay
ਯਾਰੀ ਸਾਡੀ ਆਉਂਦੀ one-way

[Pre-Chorus]
ਪਿੰਡ ਘੋੜੀਆਂ ਤੇ ਐਥੇ Lambo
ਬਸ ਯਾਰ ਕੱਠੀ ਕਰਦੇ ਆਂ dough

[Chorus]
House full ਵਿਕਦੇ ਆਂ show
Downtown ਲੱਗੇ billboard
Backdoor ਖੜ੍ਹੀ ਕਾਲ਼ੀ ghost
ਦੇਖ ਲੈ ਉਡਾਉਂਦੇ ਮੁੰਡੇ ਹੋਸ਼

[Verse 4]
Follow ਕਰੇ LAPD
ਯਾਰ ਤਾਂ move ਕਰਦੇ ਆਂ freely
Windows down, ਮਾਹੌਲ ਆ breezy
ਕਰਦਾ ਨਾ like circle ਮੈਂ cheezy
[Outro]
Brisbane, ਕਦੇ Moscow
I'ma pull up with the hoes and woes
Enemies ਕਰਤੇ ਆ smoke
Bellaire cruise ਕਰੇ ghost
LA cruise ਕਰੇ ghost
LA cruise ਕਰੇ ghost
LA cruise ਕਰੇ ghost