Guru Randhawa
Made in India (From ”Made in India”)
[Intro]
ਬੁੱਲ੍ਹੀਆਂ ਦਾ ਹਾਸਾ ਤੇਰਾ
ਕੀ ਕਹਿਣੇ ਤੇਰੇ ਨਖ਼ਰੇ ਦੇ
ਲੱਖਾਂ ਦੀ ਬੋਲੀ ਲਗਦੀ
ਅੰਦਾਜ਼ ਤੇਰੇ ਵੱਖਰੇ 'ਤੇ
ਬੁੱਲ੍ਹੀਆਂ ਦਾ ਹਾਸਾ ਤੇਰਾ
ਕੀ ਕਹਿਣੇ ਤੇਰੇ ਨਖ਼ਰੇ ਦੇ
ਲੱਖਾਂ ਦੀ ਬੋਲੀ ਲਗਦੀ
ਅੰਦਾਜ਼ ਤੇਰੇ ਵੱਖਰੇ 'ਤੇ

[Build]
ਸੱਭ ਚਾਹੁੰਦੇ ਤੈਨੂੰ ਪਾਉਣਾ
ਤੈਨੂੰ ਆਪਣੀ ਬਣਾਉਣਾ

[Chorus]
Made in India ਲਗਦੀ ਐ
Branded ਤੇਰੇ ਕੱਪੜੇ ਨੇ
ਬੁੱਲ੍ਹੀਆਂ ਦਾ ਹਾਸਾ ਤੇਰਾ
ਕੀ ਕਹਿਣੇ ਤੇਰੇ ਨਖ਼ਰੇ ਦੇ
Made in India ਲਗਦੀ ਐ
Branded ਤੇਰੇ ਕੱਪੜੇ ਨੇ
ਬੁੱਲ੍ਹੀਆਂ ਦਾ ਹਾਸਾ ਤੇਰਾ
ਕੀ ਕਹਿਣੇ ਤੇਰੇ ਨਖ਼ਰੇ ਦੇ

[Verse 1]
ਸੋਹਣੇ-ਸੋਹਣੇ ਮੁਖੜੇ ਨੇ ਦੁਨੀਆ 'ਤੇ ਬਹੁਤ
ਪਰ ਤੇਰੇ ਜਿਹੀ ਕੋਈ ਨਾ, ਕੋਈ ਨਾ, ਕੋਈ ਨਾ
ਸੋਹਣੇ-ਸੋਹਣੇ ਮੁਖੜੇ ਨੇ ਦੁਨੀਆ 'ਤੇ ਬਹੁਤ
ਪਰ ਤੇਰੇ ਜਿਹੀ ਕੋਈ ਨਾ, ਕੋਈ ਨਾ, ਕੋਈ ਨਾ
ਕੋਈ ਨਾ, ਕੋਈ ਨਾ ਗੱਲ ਖ਼ਾਸ ਤੇਰੇ ਵਿਚ
ਜਿਹੜੀ ਹੁਣ ਤਕ ਦੁਨੀਆ 'ਤੇ ਕਦੇ ਹੋਈ ਨਾ
[Pre-Chorus 1]
ਕਿੰਨਿਆਂ ਦੇ ਦਿਲ ਤੂੰ ਤੋੜੇ
ਜਿੰਨੇ ਤੈਨੂੰ ਟਕਰੇ ਨੇ

[Chorus]
Made in India ਲਗਦੀ ਐ
Branded ਤੇਰੇ ਕੱਪੜੇ ਨੇ
ਬੁੱਲ੍ਹੀਆਂ ਦਾ ਹਾਸਾ ਤੇਰਾ
ਕੀ ਕਹਿਣੇ ਤੇਰੇ ਨਖ਼ਰੇ ਦੇ (ਦੇ, ਦੇ, ਦੇ)

[Verse 2]
Worldwide ਹੁਣ ਤੈਨੂੰ ਕਰਦੇ ਨੇ follow
ਨੀ ਤੂੰ ਬਣ ਗਈ ਐ In-India ਦਾ ਮਾਣ ਨੀ
Worldwide ਹੁਣ ਤੈਨੂੰ ਕਰਦੇ ਨੇ follow
ਨੀ ਤੂੰ ਬਣ ਗਈ ਐ In-India ਦਾ ਮਾਣ ਨੀ
ਕੀਹਨੂੰ-ਕੀਹਨੂੰ, baby girl, ਦਿਲ ਦੇਵੇਗੀ?
ਨੀ ਤੇਰੇ ਵਿਚ ਵਸਦੀ ਹੈ ਕਿੰਨਿਆਂ ਦੀ ਜਾਨ ਨੀ

[Pre-Chorus 2]
Guru ਵੀ lover ਹੈ ਤੇਰਾ
ਤੂੰ ਪਾਤੇ ਉਹਨੂੰ ਚਕਰੇ ਨੇ

[Chorus]
Made in India ਲਗਦੀ ਐ
Branded ਤੇਰੇ ਕੱਪੜੇ ਨੇ
ਬੁੱਲ੍ਹੀਆਂ ਦਾ ਹਾਸਾ ਤੇਰਾ
ਕੀ ਕਹਿਣੇ ਤੇਰੇ ਨਖ਼ਰੇ ਦੇ
Made in India ਲਗਦੀ ਐ
Branded ਤੇਰੇ ਕੱਪੜੇ ਨੇ
ਬੁੱਲ੍ਹੀਆਂ ਦਾ ਹਾਸਾ ਤੇਰਾ
ਕੀ ਕਹਿਣੇ ਤੇਰੇ ਨਖ਼ਰੇ ਦੇ
[Outro]
(Made in India ਲਗਦੀ ਐ)
Made in India ਲਗਦੀ ਐ