Panjabi MC
Mirza Part Two

[Intro: Panjabi MC and Kebi Dhindsa]
(*inhaling sound*) Panjabi MC
(*inhaling sound*) Surinder Shinda
(*inhaling sound*) Mirza

ਕਦੇ ਨਾ ਰਾਂਝਾ ਕੰਨ ਪੜਵਾਉਂਦਾ
ਤੇ ਹੀਰ ਖ਼ਵਾਉਂਦੀ ਚੂਰੀ ਨਾ
ਮਿਰਜ਼ੇ ਨੇ ਫੇਰ ਮਰਨਾ ਕਿ ਸੀ
ਜੈ ਹੁੰਦੀ ਮਜਬੂਰੀ ਨਾ
ਕੋਣ ਕਰੇਂਦਾ ਯਾਦ ਸੱਸੀ ਨੂ
ਜੈ ਥਲ ਵਿਚ ਹੁੰਦੀ ਪੂਰੀ ਨਾ
ਇਸ਼੍ਕ਼ ਨੇ ਯਾਰੋਂ ਮਰਜਾਨਾ ਸੀ
ਜੇ ਆਸ਼ਿਕ਼ ਚੜਦੇ ਸੂਲੀ ਨਾ
ਜੇ ਕੱਟ ਓ ਨੀ ਸੀ, ਤੇ ਕੱਟ ਅੱਜ ਵੀ ਨਹੀ

[Verse 1: Surinder Shinda]
ਮੈਨੂੰ ਦਰਸ ਵੱਲਾਂ ਦਾ, ਓਸੇ ਵੇਲੇ ਹੋ ਜਾਣਾ
ਮੈਨੂੰ ਦਰਸ ਵੱਲਾਂ ਦਾ, ਓਸੇ ਵੇਲੇ ਹੋ ਜਾਣਾ
ਜਾਕੇ ਜਦ ਸਾਹਿਬਾਂ ਨੂ, ਮੈਂ ਸੀਨੇ ਨਾਲ ਲਾਇਆ
ਜਾਕੇ ਜਦ ਸਾਹਿਬਾਂ ਨੂ, ਮੈਂ ਸੀਨੇ ਨਾਲ ਲਾਇਆ

[Bridge: Panjabi MC]
It was late last summer, my blood coloured the sky
When I heard you break your swear, Punjab in my eye
Never had I cried before, never had my steel heart died before
But know I felt the raw, blast
True love forever last
But you can't fit my body into a cast
Die for my woman, my woman is my mind
My destiny she speaks through her every freaky line
Her body movement is the way I survive
When I am on the battle field, staying alive
Staying alive, my arches is that
249 MCs on horseback
So I pull out my steel to fight back
Pull out an ounce of desi from my rice sack
Walked across the five rivers, one hundred degrees
My body burns, my mind seethes
[Verse 2: Surinder Shinda]
ਬੱਗੀਏ ਹਵਾ ਦੇ ਨਾਲ, ਕਰਾਦੇ ਤੂ ਅੱਜ ਗੱਲਾਂ ਨੀ
ਬੱਗੀਏ ਹਵਾ ਦੇ ਨਾਲ, ਕਰਾਦੇ ਤੂ ਅੱਜ ਗੱਲਾਂ ਨੀ
ਜੱਟੀ ਮਰਜੂਗੀ ਜੇ, ਮੈਂ ਨਜ਼ਰ ਨਾ ਆਇਆ
ਜੱਟੀ ਮਰਜੂਗੀ ਜੇ, ਮੈਂ ਨਜ਼ਰ ਨਾ ਆਇਆ

[Verse 3: Surinder Shinda]
ਸਾਡਾ ਜਨਮ ਜਨਮ ਤਕ ਸਾਥ ਨਿਬੂਗਾ ਬੱਗੀਏ ਨੀ
ਸਾਡਾ ਜਨਮ ਜਨਮ ਤਕ ਸਾਥ ਨਿਬੂਗਾ ਬੱਗੀਏ ਨੀ
ਬਹਿ ਕੇ ਕੋਲ ਖੁਦਾ ਦੇ, ਜੱਟ ਨੇ ਲੇਖ ਲਿਖਾਇਆ
ਬਹਿ ਕੇ ਕੋਲ ਖੁਦਾ ਦੇ, ਜੱਟ ਨੇ ਲੇਖ ਲਿਖਾਇਆ

[Verse 4: Surinder Shinda]
ਤੰਨ ਮੰਨ ਤਾਜਾ ਹੋ ਜਾਉ, ਸਾਰੇ ਦੁਖ ਟੁੱਟ ਜਾਣੇ ਨੇ
ਤੰਨ ਮੰਨ ਤਾਜਾ ਹੋ ਜਾਉ, ਸਾਰੇ ਦੁਖ ਟੁੱਟ ਜਾਣੇ ਨੇ
ਦੇਖੀ ਜੱਦ ਮੈਂ ਸਾਹਿਬਾ, ਦਣਬਾਦ ਲਿਆਇਆ
ਦੇਖੀ ਜੱਦ ਮੈਂ ਸਾਹਿਬਾ, ਦਣਬਾਦ ਲਿਆਇਆ

[Outro: Surinder Shinda & Panjabi MC]
(And that was an experience)
(Around the world)
ਉਪਲਾ ਦੇ ਕਰਨੈਲ ਨੇ ਗੀਤ ਗਵਾਉਣੇ ਸ਼ਿੰਦੇ ਤੋਂ