[Verse 1: Labh Janjua]
ਉਹ ਜਿੰਦ ਮਾਹੀ ਬਾਜ ਤੇਰੇ
ਉਹ ਜਿੰਦ ਮਾਹੀ ਬਾਜ ਤੇਰੇ ਕੁਮਲਾਈਆਂ
ਉਹ ਤੇਰੀਆਂ ਲਾਡਲੀਆਂ
ਉਹ ਤੇਰੀਆਂ ਲਾਡਲੀਆਂ ਭਰਜਾਈਆਂ
ਉਹ ਬੱਘੀ ਫਿਰਾਂ ਕਦੇ
ਉਹ ਬੱਘੀ ਫਿਰਾਂ ਕਦੇ ਨਹੀਂ ਆਈਆਂ
ਉਹ ਇਕ ਪਾਲ ਬਹਿ ਜਾਣਾ
ਉਹ ਇਕ ਪਾਲ ਬਹਿ ਜਾਣਾ ਮੇਰੇ ਕੋਹਲ
ਤੇਰੇ ਮਿੱਠੜੇ ਓਏ
ਉਹ ਤੇਰੇ ਮਿੱਠੜੇ ਨੇ ਲੱਗਦੇ ਬੋਲ
[Verse 2: Ranjit Mani]
ਉਹ ਜਿੰਦ ਮਾਹੀ ਜੇ ਚਲਿਯੋ
ਉਹ ਜਿੰਦ ਮਾਹੀ ਜੇ ਚਲਿਯੋ ਪਟਿਆਲਾ
ਉੱਥੋਂ ਲਿਆਵੀਂ ਓਏ
ਉੱਥੋਂ ਲਿਆਵੀਂ ਰੇਸ਼ਮੀ ਨਾਲੇ
ਅੱਡੇ ਚਿੱਟੇ ਤੇ
ਅੱਡੇ ਚਿੱਟੇ ਤੇ ਅੱਡੇ ਕਾਲੇ
ਇਕ ਪਾਲ ਬਹਿ ਜਾਣਾ
ਉਹ ਇਕ ਪਾਲ ਬਹਿ ਜਾਣਾ ਮੇਰੇ ਕੋਹਲ
ਤੇਰੇ ਮਿੱਠੜੇ ਓਏ
ਉਹ ਤੇਰੇ ਮਿੱਠੜੇ ਲੱਗਦੇ ਬੋਲ
[Verse 3: Surinder Shinda]
ਉਹ ਜਿੰਦ ਮਾਹੀ ਬਾਜਰੇ
ਉਹ ਜਿੰਦ ਮਾਹੀ ਬਾਜਰੇ ਦੀਆਂ ਛਤੀਯਆਂ
ਮੇਲਾ ਵੇਖਣ ਨੂੰ
ਮੇਲਾ ਵੇਖਣ ਨੂੰ ਆਈਆਂ ਜੱਟੀਆਂ
ਹੇਠ'ਚ ਸ਼ੀਸ਼ੇ ਤੇ
ਹੇਠ'ਚ ਸ਼ੀਸ਼ੇ ਤੇ ਪਾਉਂਦੀਆਂ ਪੱਤਿਆਂ
ਇਕ ਪਾਲ ਬਹਿ ਜਾਣਾ
ਉਹ ਇਕ ਪਾਲ ਬਹਿ ਜਾਣਾ ਮੇਰੇ ਚੰਦ
ਵਿਛੋਰਾਂ ਦੋ ਦਿੱਲਾਂ
ਵਿਛੋਰਾਂ ਦੋ ਦਿੱਲਾਂ ਦੋ ਮੰਦਾ
[Verse 4: Kuldip Manak]
ਉਹ ਜਿੰਦ ਮਾਹੀ ਇਸ਼ਕੂਏ ਦੀ ਓਏ
ਜਿੰਦ ਮਾਹੀ ਇਸ਼ਕੂਏ ਦੀ ਕਾਲੀ ਰਾਤ
ਹੋਵੇਂ ਜਿਵੇਂ ਸਾਵਾਂ ਦੀ
ਹੋਵੇਂ ਜਿਵੇਂ ਸਾਵਾਂ ਬਰਸਾਤ
ਇਹ ਇਸ਼ਕ ਹੈ ਓਏ
ਇਹ ਇਸ਼ਕ ਹੈ ਬੁਰੀ ਸੌਗਾਤ
ਉਹ ਇਕ ਪਾਲ ਬਹਿ ਜਾਣਾ
ਇਕ ਪਾਲ ਬਹਿ ਜਾਣਾ ਮੇਰੇ ਕੋਹਲ
ਤੇਰੇ ਮਿੱਠੜੇ ਓਏ
ਤੇਰੇ ਮਿੱਠੜੇ ਨੇ ਲੱਗਦੇ ਬੋਲ