ਓ, ਇੱਕ ਗੱਲ ਤੇ ਦੱਸ ਮੈਨੂੰ, ਜੋ ਜ਼ਹਿਨ 'ਚ ਹੈ ਮੇਰੇ
ਉਹਨੇ ਮੱਥਾ ਚੁੰਮਿਆ ਪਹਿਲਾਂ ਯਾ ਹੱਥ ਚੁੰਮੇ ਤੇਰੇ?
ਓ, ਇੱਕ ਗੱਲ ਤੇ ਦੱਸ ਮੈਨੂੰ, ਜੋ ਜ਼ਹਿਨ 'ਚ ਹੈ ਮੇਰੇ
ਉਹਨੇ ਮੱਥਾ ਚੁੰਮਿਆ ਪਹਿਲਾਂ ਯਾ ਹੱਥ ਚੁੰਮੇ ਤੇਰੇ?
ਹੋ, ਤੇਰੇ ਬੁੱਲ੍ਹਾਂ ਦੀ ਤਾਰੀਫ਼ ਪੱਕਾ ਕੀਤੀ ਹੋਣੀ ਐ
ਤੇਰੇ ਜਿਸਮ 'ਤੇ ਨਿਸ਼ਾਨੀ ਕੋਈ ਦਿੱਤੀ ਹੋਣੀ ਐ
ਹਾਏ, ਕੁੱਝ ਤਾਂ ਹੋਇਆ ਏ, ਦੋਨਾਂ ਦੇ ਦੱਸਦੇ ਚਿਹਰੇ
ਉਹਨੇ ਮੱਥਾ ਚੁੰਮਿਆ ਪਹਿਲਾਂ ਯਾ ਹੱਥ ਚੁੰਮੇ ਤੇਰੇ?
ਉਹਨੇ ਮੱਥਾ ਚੁੰਮਿਆ ਪਹਿਲਾਂ ਯਾ ਹੱਥ ਚੁੰਮੇ...
ਤੇਰੇ, ਤੇਰੇ
ਤੇਰੇ, ਤੇਰੇ
ਉਹਨੇ ਮੱਥਾ ਚੁੰਮਿਆ ਪਹਿਲਾਂ ਯਾ ਹੱਥ ਚੁੰਮੇ ਤੇਰੇ?
ਹੋ, ਮੈਨੂੰ ਸੁਪਣੇ ਆਉਂਦੇ ਰਹਿੰਦੇ ਆ ਉਹਦੇ ਤੇ ਤੇਰੇ ਨੀ
ਉਹਨੂੰ ਸੀਨੇ 'ਤੇ ਸੁਲਾਵੇ ਤੂੰ ਹਰ ਰਾਤ ਹਨੇਰੇ ਨੀ
ਮੈਨੂੰ ਸੁਪਣੇ ਆਉਂਦੇ ਰਹਿੰਦੇ ਆ ਉਹਦੇ ਤੇ ਤੇਰੇ ਨੀ
ਉਹਨੂੰ ਸੀਨੇ 'ਤੇ ਸੁਲਾਵੇ ਤੂੰ ਹਰ ਰਾਤ ਹਨੇਰੇ ਨੀ
ਮੇਰਾ ਚਿਹਰਾ ਨਹੀਂ ਘੁੰਮਦਾ ਤੇਰੇ ਓਦੋਂ ਚਾਰ-ਚੁਫ਼ੇਰੇ
ਹੋਏ, ਉਹਨੇ ਮੱਥਾ ਚੁੰਮਿਆ ਪਹਿਲਾਂ ਯਾ ਹੱਥ ਚੁੰਮੇ ਤੇਰੇ?
ਓਏ, ਉਹਨੇ ਮੱਥਾ ਚੁੰਮਿਆ ਪਹਿਲਾਂ ਯਾ ਹੱਥ ਚੁੰਮੇ...
ਤੇਰੇ, ਤੇਰੇ
ਤੇਰੇ, ਤੇਰੇ
Jaani ਵਾਂਗੂ ਪਿਆਰ ਉਸ ਤੋਂ ਜ਼ਾਹਿਰ ਨਹੀਂ ਹੋਣਾ
ਪੈਸੇ ਵਾਲਾ ਤਾ ਹੋਣੈਂ, ਪਰ ਸ਼ਾਇਰ ਨਹੀਂ ਹੋਣਾ
ਵੇ Jaani ਵਾਂਗੂ ਪਿਆਰ ਉਸ ਤੋਂ ਜ਼ਾਹਿਰ ਨਹੀਂ ਹੋਣਾ
ਪੈਸੇ ਵਾਲਾ ਤਾ ਹੋਣੈਂ, ਪਰ ਸ਼ਾਇਰ ਨਹੀਂ ਹੋਣਾ
ਉਹਦੇ ਨਾਲ ਲੈ ਲਈਂ, ਮੈਂ ਮੌਤ ਨਾ' ਲੈ ਲੂੰ ਫ਼ੇਰੇ
ਤੇਰੇ, ਤੇਰੇ
ਤੇਰੇ, ਤੇਰੇ
ਤੇਰੇ, ਤੇਰੇ
ਹੋਏ, ਉਹਨੇ ਮੱਥਾ ਚੁੰਮਿਆ ਪਹਿਲਾਂ ਯਾ ਹੱਥ ਚੁੰਮੇ...