DIVINE
Tareefan
तारीफ करूं क्या उसकी
जिसने तुम्हें बनाया

[Verse 1 : Karan Aujla]
ਦੱਸ ਦੇ ਕਿੰਨੀਆਂ ਹੋਰ ਤਾਰੀਫ਼ਾਂ
ਨੀ ਮੱਥੇ ਉੱਤੇ ਲਾਲਿਆ ਤੂੰ ਰੇਖਾ ਵਾਂਗੂ ਟਿੱਕਾ
ਤੇਰੇ ਮੂੰਹਰੇ ਹੁਸਨ ਨੀ ਮਾਧੁਰੀ ਦਾ ਫਿੱਕਾ
ਤੇਰਾ ਨੱਕ ਕੁੜੇ ਕੈਟਰੀਨਾ ਤੋਂ ਭੀ ਤਿੱਖਾ
ਦੱਸ ਦੇ ਕਿੰਨੀਆਂ ਹੋਰ ਤਾਰੀਫ਼ਾਂ
ਓਹ ਦੂਰੋ ਦਿਖੇ ਦੀਪਿਕਾ ਦੇ ਵਾਂਗੂ ਕੱਦ ਉਚਾ
ਨੱਖਰਾ ਵੀ ਆਲਿਆ ਦੇ ਵਾਂਗੂ ਵੱਧ ਉਚਾ
ਤੇਰੇ ਮੂੰਹਰੇ ਨੱਖਰਾ ਕੀਆਰਾ ਦਾ ਭੀ ਨਿੱਕਾ
ਦੱਸ ਦੇ ਕਿੰਨੀਆਂ ਹੋਰ ਤਾਰੀਫ਼ਾਂ

[Verse 2: DIVINE]
वो आती मेरे सपने में
लगता है मेरे अपने में साथी
और साथी मेरे जगदे में
खो गया खो गया कोई दिशा नहीं निकलो
खो गया खो गया कोई किसा बैठा दो
रश्मिका दस लिखा मैने खत लिखा
आलिया मिल गई तो हमसे फंसने का
कियारा मिल गई तो हमसे फंसने का
सीदी ना बना दे उसको
बीवी बनके रखने का
मैं जमाल मैं सलीम
वो है लतिका
वो कमाल वो बज़ीर
मैं तो पढूंगा
वो मेरी याद और नसीब
मैं हूं परेशान
उसके लिए पूर फिल्मी
बोलूं वो मेरी जान
[Verse 3 : Karan Aujla]
ਫੁੱਲਾਂ ਦੀ ਸਹੇਲੀਏ ਨੀ ਪਰੀ ਦੀਏ ਭੇਣੇ
ਨਾ ਨਾ ਤੂ ਕਹਤੋ ਰਹਿਣੇ ਤੇਤੋ ਸੌਣੇ ਠੋਡੀ ਲੈਣੇ
ਹਾਏ ਲੋੜ ਤੇਰੀ ਗੋਰੀ ਨੀ ਜਿਵੇ ਸੈਟਿਵਾ
ਸਿੱਰੇ ਦੇ ਨਸ਼ੇਦੀਆਂ ਨੇ ਨਸ਼ੇ ਨਹੀਓ ਸਹਨੇ
ਓਹ ਦਿਲ ਕੜਕਾਉਣੇ ਨਈ ਤੂੰ ਬੂਹਾ ਕਿੱਥੇ ਖੋਲੇ
ਬਸ ਬੋਲਦੋ ਰਹ ਜਾਣੇ ਕਿੰਨਾ ਸੋਹਣਾ ਨੀ ਤੂੰ ਬੋਲੇ
ਆਵਾਜ਼ ਤੇਰੀ ਗੁਣ ਜਿਵੇ ਲਤਾ ਜੀ ਤੋ ਲੈਟਾ
ਦੱਸ ਦੇ ਕਿੰਨੀਆਂ ਹੋਰ ਤਾਰੀਫ਼ਾਂ
ਹਾਲੇ ਸੋਣ ਦੀ ਏ ਰੁੱਤ ਮੈਨੂੰ ਮਗਾਹ ਲੱਗੀ ਜਾਵੇ
ਕੁੜੇ ਤੇਰੀ ਸਾਦਗੀ ਪੰਜਾਬ ਲੱਗੀ ਜਾਵੇ
ਮੂੜੇ ਖੜੀ ਤਾਂ ਵੀ ਖਵਾਬ ਲੱਗੀ ਜਾਵੇ
ਫੁੱਲ ਛੱਡ ਫੁੱਲਾਂ ਵਾਲਾ ਬਾਗ ਲੱਗੀ ਜਾਵੇ
ਤੂ ਤੁਰਦੀ ਥੋਡੀ ਆਂ ਕੁੜੇ ਤੇਹਕ ਦੀ ਓ ਜਾਵੇ
ਮਹੱਕ ਨੀ ਰਕਾਣੇ ਤੇਰੀ ਮਹੱਕ ਦੀ ਓ ਜਾਵੇ
ਜਿਵੇਂ ਤੈਨੂੰ ਦਿੱਤਾ ਹੋਵੇ ਉਡ ਆਲਾ ਛੱਲਾ
ਦੱਸ ਦੇ ਕਿੰਨੀਆਂ ਹੋਰ ਤਾਰੀਫ਼ਾਂ

[Verse 4: DIVINE]
जानू ना रहा मुझे खुदपे काबू
क्या दूं जो मांगे वो सब कुछ ला दूं
हारु हां तेरी लिए कुछ भी हारुं
जानू ना रहा मुझे खुदपे काबू
क्या दूं जो मांगे वो सब कुछ ला दूं
हारू हां तेरे लिए कुछ भी हारूं
जानू
हां सीदी ना बना दे उसको
बीवी बनके रखने का

तारीफ़ां…