DIVINE
Yaad
(हा!!)
(मुझे याद नहीं हैं तू)
(मेरे साथ नहीं हैं तू)

[Verse 1: Karan Aujla]
ਤੇਰੀ ਗੱਲ ਕਿਉਂ ਕਰਾ, ਹਰ ਪਲ ਕਿਉਂ ਕਰਾ
ਤੇਰੀ ਗੱਲ ਕਿਉਂ ਕਰਾ
ਮੇਰੇ ਨਾਲ ਨਹੀਂ ਹੈਂ ਤੂ
ਮੇਰੀ ਯਾਦ ਨਹੀਂ ਹੈਂ ਤੂ
ਮੈਨੂੰ ਯਾਦ ਨਹੀਂ ਹੈਂ ਤੂ
ਕਿਸੇ ਹੋਰ ਨਾ ਤੁਰ ਗਈ
ਤੇਰੇ ਨਾਲੋ ਚੰਗਾ ਕਹਿੰਦੀ ਤਾ ਤੁਰ ਗਈ
ਸਾਡੇ ਵਾਲੋ ਛੁੱਟੀ ਗੋੜੀਏ
ਉੱਥੇ ਖੁਸ਼ ਰਹਿ ਜਹਿੜੀ ਥਾਂ ਤੁਰ ਗਈ
ਯਾਦ ਤੈਨੂੰ, ਤੇਰੇ ਜਾਣੋ
ਬਾਦ ਬਾਦ ਬਾਦ ਕਿਉਂ ਕਰਾ

[Pre-Chorus: Karan Aujla]
ਦੱਸ ਮੈਨੂੰ, ਹੁਣ ਤੈਨੂੰ
ਯਾਦ ਯਾਦ ਯਾਦ ਕਿਉਂ ਕਰਾ
ਦੱਸ ਮੈਨੂੰ, ਹੁਣ ਤੈਨੂੰ
ਯਾਦ ਯਾਦ ਯਾਦ ਕਿਉਂ ਕਰਾ
ਦੱਸ ਮੈਨੂੰ, ਹੁਣ ਤੈਨੂੰ
ਯਾਦ ਯਾਦ ਯਾਦ ਕਿਉਂ ਕਰਾ

[Chorus: DIVINE]
मैं तुझे याद क्यों करूँ
तेरी बात क्यों करूँ
अपने आप क्यों लड़ू
अब मेरे साथ नहीं हैं तू
मेरी याद नहीं हैं तू
मुझे याद नहीं हैं तू
[Verse 2: Karan Aujla]
ਗੁੱਸਾ ਕਰਦਾ ਨਹੀਂ ਸੀ ਭੋਰਾ ਨੀ
ਪਰ ਤੂ ਜ਼ਿਆਦਾ ਬੋਲਗਈ ਥੋਡਾ
ਮੰਨਿਆ ਖੌਫ ਕਦੇ ਨੀ ਖਾਂਦਾ
ਰੋਣਾ ਤਾਂ ਸਾਨੂੰ ਵੀ ਆ ਜੰਦਾ
ਦੱਸ ਮੈਨੂੰ, ਤੇਰੇ ਜਾਣੇ ਬਾਦ
ਦੀ ਫਰਿਯਾਦ ਕਿਉਂ ਕਰਾ
ਦੱਸ ਮੈਨੂੰ, ਹੁਣ ਤੈਨੂੰ
ਯਾਦ ਯਾਦ ਯਾਦ ਕਿਉਂ ਕਰਾ

[Bridge : Karan Aujla]
ਯਾਦ ਤੈਨੂੰ ਤੇਰੇ ਜਾਣੋ
ਬਾਦ ਬਾਦ ਬਾਦ ਕਿਉਂ ਕਰਾ
ਦੱਸ ਮੈਨੂੰ, ਹੁਣ ਤੈਨੂੰ
ਯਾਦ ਯਾਦ ਯਾਦ ਕਿਉਂ ਕਰਾ

[Verse 3 : DIVINE]
याद करा रोज़ अभी याद मेरी दोस्त
पर ये याद नहीं करना क्यों मरना मुझे और
ये लड़ना और जड़गड़ना ना समझना मेरी दौड़
मुझको खुद से बेहतर बनना
और मैं मांगता नहीं सपोर्ट
हा भूल गया तुझे, हा उसूल आया मुझमें
कल रात की वह बात थी मैं भूल गया सुबह
मेरे साथ वाले पार्टनर वह कहा गई पूछे
जा बैग लेकर दे अगर टेंशन हैं तुझे
मैंशन से ज्यादा हम पैशन में घूमे
इशारों को तू मेरे कैप्शन में ढूंढें
पिघलती थी तू अब सिर्फ जलता जुनून है
याद नहीं करना ये हल्का सुरूर है
तू सही लगती दूर है
हा अब तू भी मशहूर है
[Chorus: DIVINE]
मैं तुझे याद क्यों करूँ
तेरी बात क्यों करूँ
अपने आप क्यों लड़ू
अब मेरे साथ नहीं हैं तू
मेरी याद नहीं हैं तू
मुझे याद नहीं हैं तू

[Verse 4 : Jonita Gandhi]
ਭੁੱਲ ਗਈ ਆ ਮੈਂ ਇਤਰ ਤੇਰਾ ਵੇ
ਮੈਨੂੰ ਵੀ ਨੀ ਫਿਕਰ ਤੇਰਾ ਵੇ
ਮੈਂ ਵੀ ਨੀ ਕਰਦੀ ਜ਼ਿਕਰ ਤੇਰਾ ਵੇ, ਹੋ
ਬੜੇ ਹੋਰ ਨੇ ਇੱਥੇ
ਤੇਰੇ ਜੇ ਗਿਣ ਗਿਣ ਨਹੀਂ ਲੰਗਦੇ
ਸਾਡੇ ਵੀ ਕਿਹੜਾ ਦਿਨ ਨਹੀਂ ਲੰਗਦੇ
ਕਿਉਂ ਲਗਦਾ ਤੇਰੇ ਬਿਨਾ ਨਹੀਂ ਲੰਗਦੇ
ਨਾ ਵੀ ਕਰੇਂਗੇ ਛੇਤੇ
ਨਾ ਮੈਨੂੰ, ਹੁਣ ਵੇ ਤੂ
ਯਾਦ ਯਾਦ ਯਾਦ ਨਾ ਕਰੀ
ਯਾਦ ਮੈਨੂੰ, ਮੇਰੇ ਜਾਣੇ
ਬਾਦ ਬਾਦ ਬਾਦ ਨਾ ਕਰੀ
ਨਾ ਮੈਨੂੰ, ਹੁਣ ਵੇ ਤੂ
ਯਾਦ ਯਾਦ ਯਾਦ ਨਾ ਕਰੀ
ਯਾਦ ਮੈਨੂੰ, ਮੇਰੇ ਜਾਣੇ
ਬਾਦ ਬਾਦ ਬਾਦ ਨਾ ਕਰੀ