DIVINE
Top Class / Overseas
[Part I: Top Class]

[Intro: Karan Aujla and Divine]
Yeah (Ha)
ਕੀ ਹਾਲ-ਚਾਲ ਹੈ ਬਾਈ (Aey-eh)
ਸੜਦੇ ਨੇ ਤਾਂ ਸੜਦੇ ਰਹਿਣਾ, Let's do this
Yo ਪੰਜਾਬ (Divine)
(Aey-eh, Aey-eh)
Top ਤੇ ਹੈ ਕੰਮ top ਤੇ ਬਾਬੇ ਖਿੱਚ ਕੇ ਰੱਖ ਗੁੱਡੀ ਚਾੜਦੇ ਓਏ

[Chorus: DIVINE]
ਹੋ, ਮੁੰਡੇ ਐ thugs, money ਐ love
बन्दे हैं top class
Loyal हैं दोस्त, loyal हैं gang
Homie, they not us
हाँ, बन्दे हैं top class, बन्दे हैं top class (top–)
Homie, they not us, बन्दे हैं top class

[Verse 1: Karan Aujla]
ਹਾਏ ਜਿਥੋਂ ਆਵੇ ਦੂਰੋਂ ਦਿਖਦਿਆਂ ਸਿਰ ਤੇ ਪੱਗਾਂ ਕੇਸਰੀਆ ਨੀ
ਜਦ ਮੈਂ ਬੋਲਾ ਲਗਦੀਆਂ ਕੁੜੀਏ, ਬਾਂਸੂਰੀਆਂ ਵੀ ਬੇਸੁਰੀਆਂ
ਹਾਏ ਆਪੇ ਹੀ ਆਵੇ ਦਰਸ਼ਨ ਕਰਨੇ, ਮੈਂ ਤਾਂ ਕਦੇ ਵੀ ਸੱਦੀ ਨੀ
ਤੂੰ ਪਹਿਲਾਂ ਹੀ ਡੁੱਲੀ ਫਿਰਦੀ ਆ, ਮੈਂ ਟੌਹਰ ਹੱਲੇ ਤਾਂ ਕੱਡੀ ਨੀ
ਕਦੇ ਥੱਲੇ ਸੀਗਾ cycle, ਕਦੇ Double R ਥੱਲੇ
Moonwalk ਜਿਵੇਂ Michael, ਮੇਰਾ ਨਾਮ ਜਿਵੇਂ Eiffel
ਮੈਂ ਕਿੰਨੀਆਂ ਦਾ rival, ਕਿੰਨੀਆਂ ਦਾ idol
ਇੰਨਾਂ ਤਾਂ ਮਾਹੜਾ ਨੀ, ਹੱਥਾਂ ਤੇ ਹੱਥ ਚੁੱਕੌਂਦੇ
ਮੈਂ ਚੱਕਾ ਜੇ ਹੱਲੇ ਵੀ, ਕਰੇ ਤੂ ਸ਼ੱਕ਼ਾਂ ਜੇ
ਰੱਖਾਂ ਜੇ ਜੇਬਾਂ 'ਚ ਗੱਥੀਆਂ ਲੱਖਾਂ ਜੇ
ਕਾਲ਼ੀ ਮੈਂ ਸ਼ੱਕ਼ਾਂ ਜੇ ਦੱਸਾਂ ਕਿਉਂ?
ਦੁਨੀਆਂ ਦੀ ਹਰ ਸ਼ਹਿ ਦੇਖੀ
ਕੋਈ ਚੀਜ਼ ਯਾਰਾਂ ਨੇ ਛੱਡੀ ਨੀ
ਮੈਂ ਮੜਕ ਯਾਰਾਂ ਦੇ ਸਿੱਖ ਲਈ ਜਾਨੇ
ਅਣਖ ਯਾਰਾਂ ਕੋਲ਼ ਜੱਦੀ ਨੀ
ਹਾਏ ਯਾਰ ਆਂ ਅੱਗ ਨੀ ਸ਼ਹਿਰ ਮੇਰੇ
ਤੂੰ ਥੱਲੇ ਲੌਂਦੀ ਅੱਡੀ ਨੀ
ਤੂੰ ਪਹਿਲਾਂ ਹੀ ਡੁੱਲੀ ਫਿਰਦੀ ਆਂ
ਮੈਂ ਟੌਹਰ ਹੱਲੇ ਤਾਂ ਕੱਡੀ ਨੀ
[Chorus: DIVINE]
ਹੋ, ਮੁੰਡੇ ਐ thugs, money ਐ love
बन्दे हैं top class
Loyal हैं दोस्त, loyal हैं gang
Homie, they not us
हाँ, बन्दे हैं top class, बन्दे हैं top class (top–)
Homie, they not us, बन्दे हैं top class

[Verse 2: DIVINE]
हाँ, पैरों में Jordan हैं, ਗੱਡੀਆਂ foreign हैं
सीटी बजा दे तो लड़कियाँ फ़ौरन हैं
लड़कियाँ नागिन हैं, वो तो चल जाने दे
गले में दाग़िन है जैसे मैं शादी में (शादी में)
हाँ क़ाबिल है, क़ाबिल है, भाई तेरा क़ाबिल है
ख़ेत में ये खेल रहे हैं, मैं पुराना चावल हूँ
कश्ती हम काग़ज़ के जाने का वापस से
शुकर है क़ुदरत नहीं दिखाती ताक़त है
हाँ ज्वाला, मैं ज्वाला, तू माचिस है
बेटा ये practice हर गाने में magic है
Album ये classic है, हाँ धुँआ हम बातें
वो लगता भी पैसिव है, आ, जीजी हम savage हैं
अलग ये baggage हैं, अलग ये cheques
अलग ये stage हैं, अलग ये facts
Give me my money and give me espect
हाँ फ़र्क़ है, you're doing like this
अलग है, smokin' दिस बीट जैसे फूँकने की तलब है
बरस है, अब blessing पे blеssing है
जन्नत में checkin' है
आ, gang को ऊपर लेके जाने की setting है
जन्नत में checkin' है
हाँ gang को ऊपर लेके जाने की sеtting है, हाँ!
[Part II: Overseas]

[Intro: Divine]
(Yeah! DIVINE!)

[Chorus: Karan Aujla]
ਬੰਦੀ overseas, ਵੈਰੀ on the knees
Double ਮੇਰਾ ਪੈਸਾ, double ਮੇਰੇ G’s
Single ਤੇਰਾ ਯਾਰ ਕੁੜੇ, double ਮੇਰੀ fees
Shawty ਕਰਦੀ politics ਔਰ ਭਾਈ ਤੇਰਾ chief

[Verse 1: Karan Aujla]
ਜੱਟ ਬੈਠਾ stakehouse, they no wanna beef
ਅਫ਼ਗ਼ਾਨੀ ਮਾਲ ਹੈ, Cali' ਆਲ਼ੀ ਕੀਫ਼
ਤਾਸ਼ ਮੇਰੀ ਜ਼ਿੰਦਗੀ ਮੈਂ ਰੋਜ਼ ਲਾਵਾਂ ਸੀਪ
ਥੋੱਡਾ ਉਸਤਾਦ ਆਂ, touch ਕਰੋ feet

[Chorus: Karan Aujla]
ਬੰਦੀ overseas, ਵੈਰੀ on the knees
Double ਮੇਰਾ ਪੈਸਾ, double ਮੇਰੇ G’s
Single ਤੇਰਾ ਯਾਰ ਕੁੜੇ, double ਮੇਰੀ fees
ਗੱਡੀਆਂ 'ਚ ਯਾਰ ਨੇ ਤੇ ਡਿੱਗੀਆਂ 'ਚ ਹੀਟ

[Verse 2: DIVINE]
हाँ काम करते पच्चीस, और बन्दे मेरे तीस
हम कपड़े और ग़लतियाँ करते नहीं repeat
हाँ, check करले résumé, check करले जीत
हाँ, fly करते first-class बन्दी overseas
हाँ, मेरे लिए wait करती तुझे करती tease
एक भाई मेरा बोलता है मेरे लिए भी
हाँ दूसरा भाई बोलता है मेरे लिए जी
अब कभी बैठ के सोचता हूँ होता नहीं यक़ीन
हाँ, ज़िन्दगी है सपना खोया मैंने नींद
हाँ, चैन मेरा सब zero गला मेरा freeze
Hustler है भाई तेरा, hustle करते गीत
हाँ शक़्ल रखते small और box मेरे seeds
हाँ count करते blessings फिर count करते जीत
भाई तेरा hustler है (Hustler है!)
भाई तेरा hustler है (Facts, ਕਰਨ ਔਜਲਾ!)
[Chorus: Karan Aujla]
ਬੰਦੀ overseas, ਵੈਰੀ on the knees
Double ਮੇਰਾ ਪੈਸਾ, double ਮੇਰੇ G’s
Single ਤੇਰਾ ਯਾਰ ਕੁੜੇ, double ਮੇਰੀ fees
Shawty ਕਰਦੀ politics ਔਰ ਭਾਈ ਤੇਰਾ chief
ਬੰਦੀ overseas, ਬੰਦੀ overseas
Show ਸਾਰੇ sold-out! Baby take a seat
ਥੋੱਡਾ ਉਸਤਾਦ ਆਂ, touch ਕਰੋ feet
ਗੱਡੀਆਂ 'ਚ ਯਾਰ ਨੇ ਤੇ ਡਿੱਗੀਆਂ 'ਚ ਹੀਟ

[Bridge: Karan Aujla]
ਹਾਏ ਮਿਲਣੇ ਨੀ ਦਿਲ ਸਾਡੇ ਦਿਲ ਵਰਗੇ ਨੀ
ਅਸੀਂ ਫੱਟਿਆਂ 'ਚ ਗੱਡੇ ਹੋਏ kill ਵਰਗੇ
ਅਸੀਂ ਕਿਸੇ ਗੱਲੋਂ ਹੀ ਬੀਬਾ ਚੁੱਪ ਬੈਠੇ ਆਂ
ਐਂਵੇ ਕਿੱਥੇ ਸੋਚੀਂ ਨਾ ਕਿ ਢਿੱਲ ਕਰਗੇ

[Verse 3: Karan Aujla]
Try ਸਾਲ਼ੇ ਕਰਦੇ ਆਂ ਹੁੰਦੀ ਕਿੱਥੇ ਰੀਸ
ਨੀਵੇਂ ਮੱਨ ਆਲ਼ੇ ਆਂ ਤੇ ਉੱਚੀ ਸਾਡੀ ਨੀਤ
ਪੰਜਾਬੀ 'ਚ ਸੁਣਦੀ ਐ Bombay ਆਲ਼ੀ ਗੀਤ
ਬੰਦੀ overseas, ਵੈਰੀ on the knees

[Outro: DIVINE]
(ਵੈਰੀ on the knees)
मेरी बन्दी overseas
(भाई तेरा hustler है)